ਬੰਨ੍ਹ ਮਾਰਨ ਨੂੰ ਲੈਕੇ ਹੋਇਆ ਵਿਵਾਦ, ਚੱਲੀਆਂ ਗੋਲੀਆਂ, ਪੈ ਗਿਆ ਚੀਕ-ਚਿਹਾੜਾ | Punjab Floods |OneIndia Punjabi

2023-07-17 0

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਮਾਨਸਾ ਦੀਆਂ ਹਨ | ਜਿੱਥੇ ਬੰਨ੍ਹ ਮਾਰਨ ਨੂੰ ਲੈਕੇ ਦੋ ਧਿਰਾਂ ਵਿਚਕਾਰ ਵਿਵਾਦ ਹੋ ਗਿਆ ਤੇ ਵਿਵਾਦ ਇੰਨਾ ਵੱਧ ਗਿਆ ਕਿ ਇੱਕ ਕਿਸਾਨ ਨੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ | ਦਰਅਸਲ ਪਿਛਲੇ ਦਿਨੀਂ ਚੰਦਪੁਰਾ ਬੰਨ੍ਹ ਟੁੱਟ ਗਿਆ ਸੀ, ਜਿਸ ਕਾਰਨ ਕਈ ਪਿੰਡਾਂ 'ਚ ਪਾਣੀ ਨੇ ਤਬਾਹੀ ਮਚਾ ਦਿੱਤੀ | ਹੁਣ ਬੰਨ੍ਹ ਮਾਰਨ ਨੂੰ ਲੈਕੇ ਪੰਜਾਬ ਤੇ ਹਰਿਆਣਾ 'ਚ ਵਿਵਾਦ ਸ਼ੁਰੂ ਹੋ ਗਿਆ ਹੈ | ਪੰਜਾਬ ਨੇ ਇਲਜ਼ਾਮ ਲਗਾਏ ਹਨ ਕਿ ਹਰਿਆਣਾ ਦੇ ਲੋਕੀ ਬੰਨ੍ਹ ਮਾਰਨ ਨਹੀਂ ਦੈ ਰਹੇ ਤੇ ਇਸਦੇ ਚਲਦਿਆਂ ਹੀ ਇੱਕ ਕਿਸਾਨ ਨੇ ਹਵਾਈ ਫਾਇਰਿੰਗ ਕਰ ਦਿੱਤੀ | ਜਿਸਦੀ ਵੀਡੀਓ ਵੀ ਸਾਹਮਣੇ ਆਈ ਹੈ | ਆਓ ਤੁਸੀਂ ਵੀ ਦੇਖੋ ਇਹ ਵੀਡੀਓ |
.
There was a dispute over the construction of the dam, shots were fired, there was shouting.
.
.
.
#flashflood #heavyrain #punjabnews
~PR.182~